Biography

ਵਾਲਟ ਡਿਜਨੀ | Walt Disney biography in Punjabi


2/22/2019 | by : P K sharma | 👁814


ਅਸੀਂ ਬਹੁਤ ਵਾਰ ਲੋਕਾਂ ਨੂੰ ਸਮੱਸਿਆਵਾਂ ਅੱਗੇ ਗੋਡੇ ਟੇਕਦੇ ਹੋਏ ਵੇਖਿਆ ਹੋਵੇਗਾ। ਲੋਕ ਅਕਸਰ ਹੀ ਆਪਣੇ ਸੁਪਨੇ ਖਤਮ ਕਰ ਲੈਂਦੇ ਹਨ ਅਤੇ ਜ਼ਿੰਦਗੀ ਵਿੱਚ ਸਮਝੌਤੇ ਕਰ ਲੈਂਦੇ ਹਨ ਪਰ ਇਤਿਹਾਸ ਵਿੱਚ ਅਜਿਹੇ ਵੀ ਬਹੁਤ ਲੋਕ ਹੋਏ ਨੇ ਜਿਨ੍ਹਾਂ ਨੇ ਵੱਡੀ ਤੋਂ ਵੱਡੀ ਸਮੱਸਿਆ ਅੱਗੇ ਵੀ ਹਾਰ ਨਹੀਂ ਮੰਨੀ ਅਤੇ ਇਨ੍ਹਾਂ ਸਮੱਸਿਆਵਾਂ ਦੇ ਪਾਰ ਜਾ ਕੇ ਆਪਣੀ ਜ਼ਿੰਦਗੀ ਦੇ ਸੁਪਨੇ ਨੂੰ ਪੂਰਾ ਕੀਤਾ। ਇਨ੍ਹਾਂ ...read more...

ਮੁਨੀਬਾ ਮਜਾਰੀ | Muniba Mazari biography in Punjabi


2/27/2019 | by : P K sharma | 👁723


ਜਦੋਂ ਇੱਕ ਇਨਸਾਨ ਸਮਸਿਆਵਾਂ ਦੀ ਦਲਦਲ ਵਿੱਚ ਧਸਿਆ ਹੋਵੇ, ਓੁਸਦਾ ਪਰਿਵਾਰ, ਦੋਸਤ, ਰਿਸ਼ਤੇਦਾਰ, life partner ਤੇ ਇਥੋਂ ਤੱਕ ਕਿ ਉਸਦਾ ਸਰੀਰ ਵੀ ਸਾਥ ਨਾ ਦੇ ਰਿਹਾ ਹੋਵੇ, ਅੱਤ ਦੀ ਗਰੀਬੀ ਹੋਵੇ ਤੇ ਜੀਵਨ ਵਿੱਚ ਦੂਰ ਦੂਰ ਤਕ ਉਮੀਦ ਦੀ ਕੋਈ ਕਿਰਨ ਨਜ਼ਰ ਨਾ ਆ ਰਹੀ ਹੋਵੇ, ਅਜਿਹੇ ਹਾਲਾਤਾਂ ਵਿੱਚ ਉਹ ਕੀ ਕਰਦਾ? ਸਾਡੇ ਵਿੱਚੋਂ ਸ਼ਾਇਦ ਕੋਈ ਤਾਂ ਮੌਤ ਦਾ ਇੰਤਜਾਰ ਕਰਦਾ, ਕੋਈ ਕਿਸਮਤ ਦਾ ਰੋਣਾ...read more...

ਜੈਕ ਮਾ | Jack Ma biography in Punjabi


2/27/2019 | by : P K sharma | 👁739


Alibaba.com ਦਾ ਨਾਂ ਕੌਣ ਨਹੀਂ ਜਾਣਦਾ, ਇਹ ਦੁਨੀਆਂ ਦੀ ਸਭ ਤੋਂ ਵੱਡੀ e-commerce ਕੰਪਨੀ ਹੈ ਜਿਸ ਦੇ ਮਾਲਕ Jack Ma ਹਨ।ਇਸ ਸਮੇਂ ਉਹ ਚੀਨ ਦੇ ਸਭ ਤੋਂ ਅਮੀਰ ਸ਼ਖਸ ਹਨ। ਉਸਦੀ ਪੂੰਜੀ ਲਗਭਗ 13 ਲੱਖ ਕਰੋੜ ਰੁਪਏ ਹੈ ਪਰ Jack ਨੂੰ ਇਹ ਸਭ ਸੌਖਾ ਹੀ ਨਹੀ ਮਿਲ ਗਿਆ। ਇਸ ਮੁਕਾਮ ਤੇ ਪੁੱਜਣ ਲਈ ਉਸਨੂੰ ਸਮੱਸਿਆਵਾਂ ਦੇ ਹੜ੍ਹਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਆਉ ਜਾਣਦੇ ਹਾਂ, Jack Ma ਕੌਣ...read more...

ਕਰਨਲ ਹਾਰਲੈਂਡ ਸੈਂਡਰਸ | Colonel Harland Sanders biography in Punjabi


3/1/2019 | by : P K sharma | 👁733


ਸਭ ਜਾਣਦੇ ਹਨ ਕਿ ਸਫ਼ਲਤਾ ਪ੍ਰਾਪਤ ਕਰਨ ਲਈ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਾਫ਼ੀ ਯਤਨ ਕਰਨ ਅਤੇ ਹੌਸਲਾ ਰੱਖਣ ਤੋਂ ਬਾਅਦ ਹੀ ਕੋਈ ਇਨਸਾਨ ਸਫ਼ਲ ਹੋ ਪਾਉਂਦਾ ਹੈ ਪਰ ਅੱਜ ਅਸੀਂ ਜਿਸ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਸ਼ਾਇਦ ਹੀ ਦੁਨੀਆਂ ਵਿੱਚ ਕੋਈ ਹੋਰ ਅਜਿਹਾ ਬੰਦਾ ਹੋਵੇਗਾ ਜਿਸਨੇ ਇੰਨੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੋਵੇ। ਅੱਜ ਅਸੀਂ ਗੱਲ ਕਰਾਂਗੇ ਕਰਨਲ ਹਾਰਲੈਂਡ ...read more...

ਵਿਲਮਾ ਰੂਡੋਲਫ | Wilma Rudolph biography in Punjabi


3/1/2019 | by : P K sharma | 👁2989


ਦੋਸਤੋ ਅਕਸਰ ਹੀ ਆਮ ਲੋਕ ਹਾਲਾਤਾਂ ਅੱਗੇ ਹਾਰ ਮੰਨ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਸੁਪਨੇ ਨਾਲ ਸਮਝੌਤਾ ਕਰ ਲੈਂਦੇ ਹਨ ਪਰ ਸੰਸਾਰ ਵਿੱਚ ਕੁੱਝ ਅਜਿਹੇ ਵਿਰਲੇ ਲੋਕ ਵੀ ਹੁੰਦੇ ਹਨ ਜੋ ਕਦੀ ਵੀ ਮਾੜੇ ਤੋਂ ਮਾੜੇ ਹਾਲਾਤਾਂ ਅੱਗੇ ਨਹੀਂ ਝੁੱਕਦੇ ਅਤੇ ਆਪਣੀ ਜ਼ਬਰਦਸਤ ਇੱਛਾ ਸ਼ਕਤੀ, ਮਜ਼ਬੂਤ ਇਰਾਦੇ ਅਤੇ ਕੜੀ ਮਿਹਨਤ ਨਾਲ ਆਪਣੀ ਜ਼ਿੰਦਗੀ ਦੀਆਂ ਤਮਾਮ ਮੁਸ਼ਕਿਲਾਂ ਨਾਲ ਲੜਦੇ ਹੋਏ ਆਪਣੇ ਸੁਪਨੇ ਪੂਰੇ...read more...

ਜੇ ਕੇ ਰੋਲਿੰਗ | J K Rowling biography in Punjabi


3/21/2019 | by : P K sharma | 👁868


ਦੋਸਤੋ, ਤੁਸੀਂ ਹੈਰੀ ਪਾੱਟਰ ਦਾ ਨਾਵਲ ਜ਼ਰੂਰ ਪੜ੍ਹਿਆ ਹੋਵੇਗਾ, ਜੇ ਨਾਵਲ ਨਹੀਂ ਪੜ੍ਹਿਆ ਹੈਰੀ ਪਾੱਟਰ ਦੀ ਫਿਲਮ ਜ਼ਰੂਰ ਵੇਖੀ ਹੋਵੇਗੀ। ਹੈਰੀ ਪਾੱਟਰ ਨਾਵਲ ਦੇ ਨਾਂ ਦੁਨੀਆਂ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ ਦਾ ਵਰਲਡ ਰਿਕਾਰਡ ਹੈ ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਉਸ ਦੀ ਲੇਖਿਕਾ ਜੇ ਕੇ ਰੋਲਿੰਗ ਨੂੰ ਇਸ ਮੁਕਾਮ ‘ਤੇ ਪਹੁੰਚਣ ਲਈ ਇੱਕ ਲੰਬੇ ਦੌਰ ਦੇ ਸੰਘਰਸ਼ ਵਿੱਚੋਂ ਗੁਜ਼ਰਨਾ ਪਿਆ ਹੈ...read more...

ਮਹਾਨਾਇਕ ਅਰਨੈਸਟੋ ਚੀ ਗੁਵੇਰਾ | Che Guevara biography in Punjabi


4/3/2019 | by : P K sharma | 👁1939


ਦੁਨੀਆਂ ਦਾ ਇਤਿਹਾਸ ਸੂਰਵੀਰਾਂ ਨਾਲ ਭਰਿਆ ਪਿਆ ਹੈ। ਹਰ ਦੇਸ਼, ਕੌਮ ਵਿੱਚ ਵਿਲੱਖਣ ਤੋਂ ਵਿਲੱਖਣ ਯੋਧੇ ਹੋਏ ਹਨ। ਪਰ ਚੀ ਗੁਵੇਰਾ ਦੁਨੀਆਂ ਦਾ ਇੱਕ ਅਜਿਹਾ ਕ੍ਰਾਂਤੀਵੀਰ ਹੋਇਆ ਹੈ ਜਿਸਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ। ਆਓ ਅੱਜ ਜਾਣਦੇ ਹਾਂ ਇਸ ਅਣਖੀਲੇ ਸੂਰਮੇ ਦੀ ਜਿੰਦਗੀ ਬਾਰੇ ਚੀ ਗੁਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾ ਵਿੱਚ ਹੋਇਆ ਸੀ। ਪਰਿਵਾਰ ਵਿੱਚ ਆਪਣੇ ਪੰਜ ਭੈਣ ਭਰਾਵਾਂ ਵ...read more...

ਚਾਰਲੀ ਚੈਪਲਿਨ


5/12/2019 | by : P K sharma | 👁2755


ਕੁੱਝ ਕੁ ਯਤਨ ਕਰਨ ਨਾਲ ਜਦੋਂ ਸਫਲਤਾ ਨਹੀਂ ਮਿਲਦੀ ਤਾਂ ਜਿਆਦਾਤਰ ਲੋਕ ਕਿਸਮਤ ਜਾਂ ਰੱਬ ਦਾ ਭਾਣਾ ਮੰਨ ਕੇ ਜਿੰਦਗੀ ਨਾਲ ਸਮਝੌਤਾ ਕਰ ਲੈਂਦੇ ਹਨ ਤੇ ਹਾਰ ਸਵੀਕਾਰ ਕਰ ਲੈਂਦੇ ਹਨ ਪਰ ਸੰਸਾਰ ਵਿੱਚ ਅਜਿਹੇ ਲੋਕ ਵੀ ਹੋਏ ਹਨ ਜਿਹਨਾਂ ਨੇ ਪੈਰ ਪੈਰ 'ਤੇ ਕਿਸਮਤ ਨੂੰ ਚੁਣੌਤੀ ਦਿੱਤੀ, ਚੁਣੌਤੀ ਹੀ ਨਹੀਂ ਦਿੱਤੀ ਬਲਕਿ ਪੁੱਠਾ ਗੇੜਾ ਵੀ ਦਿੱਤਾ। ਅਜਿਹਾ ਹੀ ਇੱਕ ਸ਼ਖਸ ਸੀ ਚਾਰਲੀ ਚੈਪਲਿਨ। ਵਿਸ਼ਵਾਸ ਕਰ...read more...

ਡਾ. ਹੈਮਿਲਟਨ ਨਾਕੀ | Dr Hamilton Naki Biography in Punjabi


5/28/2019 | by : P K sharma | 👁428


ਹੈਰਾਨ ਕਰਦਾ ਹੈ ਅਨਪੜ੍ਹ ਬੰਦੇ ਦਾ ਮਾਸਟਰ ਆਫ਼ ਮੈਡੀਸਨ ਬਣਨਾ ! ਥੋੜਾ ਸਮਾਂ ਕੱਢ ਕੇ ਇਸ ਕਹਾਣੀ ਨੂੰ ਜਰੂਰ ਪੜ੍ਹੋ ਅਤੇ ਅਮਲ ਕਰੋ । ਕੈਮਟਾਊਨ ਦੀ ਮੈਡੀਕਲ ਯੂਨੀਵਰਸਿਟੀ ਜਿਸ ਨੂੰ ਦੁਨੀਆਂ ਦਾ ਸਭ ਤੋਂ ਪਹਿਲਾਂ ਬਾਈਪਾਸ ਆਪ੍ਰੇਸ਼ਨ ਕਰਨ ਦਾ ਮਾਣ ਹਾਸਲ ਹੈ ! ਨੇ ਸੰਨ 2003 ਵਿੱਚ ਇੱਕ ਅਜਿਹੇ ਵਿਅਕਤੀ ਨੂੰ ਮਾਸਟਰ ਆਫ਼ ਮੈਡੀਸਨ ਦੀ ਡਿਗਰੀ ਨਾਲ ਨਿਵਾਜ਼ਿਆ ਜਿਸ ਨੇ ਜਿੰਦਗੀ ਵਿੱਚ ਕਦੇ ਸਕੂਲ ਦਾ...read more...