All Posts

ਆਤਮਵਿਸ਼ਵਾਸ਼ | Confidence


5/9/2020 |Post by : P K sharma | 👁228


ਆਤਮਵਿਸ਼ਵਾਸ਼ ਮਨੁੱਖ ਦੀ ਸਫ਼ਲਤਾ ਲਈ ਪਹਿਲੀ ਪੋੜੀ ਹੈ। ਇੱਕ ਆਤਮਵਿਸ਼ਵਾਸ਼ੀ ਮਨੁੱਖੀ ਹਰ ਔਖੀ ਤੋਂ ਔਖੀ ਘੜੀ ਨਾਲ ਵੀ ਮੱਥਾ ਲਾ ਸਕਦਾ ਹੈ। ਆਓ ਦੋ ਘਟਨਾਵਾਂ ਰਾਹੀਂ ਜਾਣਦੇ ਹਾਂ ਕਿ confidence ਕਿਸਨੂੰ ਕਹਿੰਦੇ ਹਨ। ਪਹਿਲੀ ਘਟਨਾ ਰਾਮਾਇਣ ਕਾਲ ਦੀ ਹੈ। ਜਿਸ ਵੇਲੇ ਰਾਵਣ ਸੀਤਾ ਨੂੰ ਪੁਸ਼ਪਕ ਵਿਮਾਨ ਰਾਹੀਂ ਲੰਕਾ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਨੂੰ ਗਰੂੜ ਰਾਜ ਜਟਾਯੂ ਨੇ ਰੋਕਣ ਦੀ ਕੌਸ਼ਿ...read more...

ਕੰਮ ਦਾ ਤੱਰੀਕਾ


2/11/2020 |Post by : P K sharma | 👁182


ਇਸ ਸੰਸਾਰ ਵਿੱਚ ਤਿੰਨ ਤੱਰੀਕੇ ਦੇ ਸੁਭਾਅ ਵਾਲੇ ਇੰਨਸਾਨ ਹਨ। ਇੱਕ ਉਹ ਲੋਕ ਹਨ ਜੋ ਡਰ ਦੀ ਵਜ੍ਹਾ ਨਾਲ ਕੰਮ ਕਰਦੇ ਹਨ। ਜਿੰਵੇ ਕਿ ਇੱਕ ਕਲਾਸ ਵਿੱਚ ਅੱਧਿਆਪਕ ਹੈ ਤਾਂ ਬੱਚੇ ਪੜ੍ਹ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇ ਉਹ ਨਾ ਪੜੇ ਤਾਂ ਅਧਿਆਪਕ ਉਨ੍ਹਾਂ ਨੂੰ ਸਜਾ ਦੇਵੇਗਾ। ਇਸੇ ਤਰ੍ਹਾਂ ਇੱਕ ਦਫਤਰ ਵਿੱਚ ਕਰਮਚਾਰੀ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਸਾਹਮਣੇ ਉਨ੍ਹਾਂ ਦਾ ਬੋਸ ਬੈਠਾ ...read more...

ਦਸ ਐਸੀਆਂ ਗੱਲਾਂ ਜਿਹੜੀਆਂ ਜਿੰਦਗੀ ਬਦਲ ਸਕਦੀਆਂ


1/26/2020 |Post by : Jaskaran Singh | 👁260


ਰਤਨ ਟਾਟਾ ਇੰਡੀਆ ਦਾ ਇੱਕ ਸਫਲ ਬਿਜਨਸ ਮੈਨ ਹੈ । ਅਕਸਰ ਹੀ ਪਾਣੀ ਦੇ ਵਹਾਅ ਦੇ ਵਿਪਰੀਤ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹੱਸਮੁੱਖ ਇਨਸਾਨ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ ਟਿੱਪਣੀਆਂ ਕਰ ਦਿੰਦਾ ਹੈ ! ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਵਿਚ ਲੈਕਚਰ ਦੇ ਰਿਹਾ ਸੀ । ਸਹਿ ਸੁਭਾ ਹੀ ਦਸ ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ ਵੀ ਮੁਕਾਮ ਤੇ ਪਹੁੰਚੇ ਹੋਏ ਕਿਸੇ ਵੀ ਇਨਸਾਨ ਦੀ ਜਿੰ...read more...

Risk | ਜੋਖਿਮ


12/22/2019 |Post by : P K sharma | 👁287


ਇੱਕ ਵਾਰ ਇੱਕ ਆਦਮੀ ਵੈਸਨੂੰ ਮਾਤਾ ਦੇ ਦਰਸ਼ਨ ਕਰਨ ਜਾ ਰਿਹਾ ਸੀ। ਪਹਾੜ ਦੀ ਚੜਾਈ ਬਹੁਤ ਔਖੀ ਸੀ ਤੇ ਉਹ ਮੁਸ਼ਕਿਲ ਨਾਲ ਹੀ ਚਲ ਪਾ ਰਿਹਾ ਸੀ। ਕੁੱਝ ਦੇਰ ਤਾਂ ਉਹ ਕਿਸੇ ਤਰ੍ਹਾਂ ਚੜਦਾ ਰਿਹਾ ਪਰ ਥੋੜ੍ਹੀ ਦੇਰ ਬਾਅਦ ਉਹ ਪੂਰੀ ਤਰ੍ਹਾਂ ਥੱਕ ਗਿਆ ਅਤੇ ਅਗੇ ਨਾ ਵੱਧ ਸਕਿਆ, ਇਸ ਲਈ ਉਸਨੇ ਉੱਪਰ ਜਾਉਣ ਲਈ ਖੱਚਰ ਕਿਰਾਏ ‘ਤੇ ਕਰ ਲਿਆ। ਪਰ ਹੁਣ ਇੱਕ ਹੋਰ ਸਮੱਸਿਆ ਆਣ ਖੜੀ ਹੋ ਗਈ। ਖੱਚਰ ਦੀ ਇੱਕ ਆਦਤ...read more...

ਰਿਸ਼ਤੇ


11/13/2019 |Post by : P K sharma | 👁603


ਅੱਜ 21ਵੀਂ ਸਦੀ ਦਾ ਜਮਾਨਾ ਹੈ, ਜਿੱਥੇ ਹਰ ਦਿਨ ਨਵੀਂ ਤਕਨੀਕ ਕਾਰਣ ਅਸੀਂ ਬੜੀ ਤੇਜੀ ਨਾਲ ਮਸ਼ੀਨੀ ਯੁੱਗ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਇਸ ਮਸ਼ੀਨੀਕਰਨ ਦੇ ਵਧਣ ਦੇ ਨਾਲ-ਨਾਲ ਮਨੁੱਖ ਦੀ ਭੱਜ-ਨੱਠ ਵੀ ਵੱਧ ਰਹੀ ਹੈ। ਕਿਉਂਕਿ ਸਾਡੀ ਰੁਟੀਨ ਬਦਲ ਰਹੀ ਹੈ ਤੇ ਖਰਚੇ ਵੱਧ ਰਹੇ ਹਨ, ਇਸ ਲਈ ਮਨੁੱਖ ਨੂੰ ਜਿਆਦਾ ਕੰਮ ਕਰਨਾ ਪੈਂਦਾ ਹੈ। ਬਦਲਦੇ ਹਾਲਾਤ ਨਾਲ ਮਨੁੱਖ ਵੀ ਮਸ਼ੀਨ ਬਣਦਾ ਜਾ ਰਿਹਾ ਹੈ। ਇਸ...read more...

ਮਨੋਬਲ


11/1/2019 |Post by : P K sharma | 👁516


ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ, ਕਹਿਣ ਨੂੰ ਤਾਂ ਇਹ ਚੰਦ ਸ਼ਬਦ ਹਨ ਪਰ ਇਹ ਆਪਣੇ ਆਪ ਵਿੱਚ ਜਿੰਦਗੀ ਦਾ ਪੂਰਾ ਸੱਚ ਸਮਝਾਉਣ ਦਾ ਦਮ ਰੱਖਦੇ ਹਨ। ਮਨ ਰੂਪੀ ਸ਼ਕਤੀ ਮਨੁੱਖ ਨੂੰ ਕੁਦਰਤ ਵਲੋਂ ਦਿੱਤੀ ਅਨਮੋਲ ਦਾਤ ਹੈ। ਮਨ ਤੋਂ ਹਾਰਿਆ ਬੰਦਾ, ਆਪਣੀ ਅਨਮੋਲ ਜਿੰਦਗੀ ਨੂੰ ਕੋਡੀਆਂ ਦੇ ਭਾਅ ਗਵਾ ਲੈਂਦਾ ਹੈ ਤੇ ਮਨ ਨੂੰ ਜਿੱਤ ਕੇ ਉਹ ਕੁਲ ਦੁਨੀਆਂ ਦਾ ਸਵਾਮੀ ਵੀ ਬਣ ਜਾਂਦਾ ਹੈ। ਸਾਡਾ ਮਨ ਹੀ ...read more...

ਅਸਫਲਤਾਵਾਂ ਨਾਲ ਕਿਵੇਂ ਨਜਿੱਠੀਏ | How to handle failures


8/25/2019 |Post by : P K sharma | 👁318


ਇਕ ਬਹੁਤ ਹੀ ਕਾਬਿਲ ਮੁੰਡਾ ਹਰ ਵਾਰ ਪੜ੍ਹਾਈ ‘ਚੋਂ ਅੱਵਲ ਆਉਂਦਾ ਸੀ ਸਾਇੰਸ ਦੇ ਵਿਚ ਹਮੇਸ਼ਾ 100% ਸਕੋਰ ਕਰਦਾ ਸੀ...ਹੁਣ ਇਹੋ ਜਿਹੇ ਮੁੰਡੇ ਆਮ ਤੋਰ ਤੇ ਇੰਜੀਨੀਅਰ ਬਣਨ ਚਲੇ ਜਾਂਦੇ ਨੇ ਸੋ ਉਸਦਾ ਸਿਲੈਕਸ਼ਨ ਵੀ IIT ਚੇਨਈ ਵਿਚ ਹੋ ਗਿਆ...ਉਥੋਂ ਉਹ B-Tech ਕਰਕੇ ਅੱਗੇ ਦੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਜਿਥੇ ਉਸਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ MBA ਕੀਤਾ... ਹੁਣ ਇੰਨਾ ਪੜ੍...read more...

ਚਰਿੱਤਰ | Character


8/18/2019 |Post by : P K sharma | 👁476


ਚੰਗੇ ਚਰਿੱਤਰ ਦਾ ਮਾਲਕ ਹੋਣਾ ਮਨੁੱਖ ਦਾ ਸਿਖਰਲਾ ਗੁਣ ਹੈ। ਇਤਿਹਾਸ ਅਜਿਹੇ ਲੋਕਾਂ ਨਾਲ ਭਰਿਆ ਹੋਇਆ ਹੈ ਜਿਹਨਾਂ ਨੇ ਆਪਣੀ ਜਿੰਦਗੀ ਵਿੱਚ ਮਹਾਨ ਚਰਿੱਤਰ ਦਾ ਉਦਾਹਰਣ ਹੀ ਪੇਸ਼ ਨਹੀਂ ਕੀਤਾ ਬਲਕਿ ਲੋਕ ਧਾਰਾ ਨੂੰ ਇੱਕ ਨਵਾਂ ਮੌੜ ਵੀ ਦਿੱਤਾ। ਆਉ ਮਹਾਨ ਚਰਿਤਰ ਨੂੰ ਦਰਸਾਉਂਦੀਆਂ ਹੋਈਆਂ ਦੋ ਇਤਿਹਾਸਕ ਘਟਨਾਵਾਂ ਨੂੰ ਜਾਣਦੇ ਹਾਂ। ਪਹਿਲੀ ਘਟਨਾ ਸ਼ਿਵਾਜੀ ਮਹਾਰਾਜ ਦੀ ਗਿਣਤੀ ਭਾਰਤ ਦੇ ਮਹਾਨ ਰਾ...read more...

ਵਿਲਕਦਾ ਬਚਪਨ , ਟੁੱਟਦੇ ਪਰਿਵਾਰ ਅਤੇ ਸਿਸਕਦਾ ਬੁਢਾਪਾ


7/24/2019 |Post by : P K sharma | 👁917


ਮਾਂ ਦੁਨੀਆਂ ਦਾ ਸਭ ਤੋਂ ਸੁੰਦਰ ਅਤੇ ਪਿਆਰਾ ਸ਼ਬਦ ਹੈ। ਪ੍ਰਾਚੀਨ ਸਮੇਂ ਵਿੱਚ ਜਿੱਥੇ ਪਿਤਾ ਨੂੰ ਪਰਜਾਪਤੀ ਦੀ ਮੂਰਤ ਮੰਨਿਆ ਜਾਂਦਾ ਸੀ ਉੱਥੇ ਹੀ ਮਾਂ ਨੂੰ ਧਰਤੀ ਦੀ ਮੂਰਤ ਕਿਹਾ ਜਾਂਦਾ ਸੀ। ਇਸਦਾ ਵਰਣਨ ਮਨੂਸਮ੍ਰਿਤੀ ਵਿੱਚ ਹੀ ਮਿਲਦਾ ਹੈ। ਓਦੋਂ ਜੋ ਆਪਣੇ ਮਾਂ ਬਾਪ ਦੀ ਸੇਵਾ ਕਰਦਾ ਸੀ ਉਹ ਬ੍ਰਹਮਲੋਤ ਨੂੰ ਪ੍ਰਾਪਤ ਹੁੰਦਾ ਸੀ। ਉਦੋਂ ਮਾਂ ਬਾਪ ਦੀ ਸੇਵਾ ਨੂੰ ਹੀ ਸਰਵੋਤਮ ਧਰਮ ਮੰਨਿਆ ਜਾਂਦਾ...read more...

ਸਫਲਤਾ-ਅਸਫਲਤਾ | Success-Failure


7/10/2019 |Post by : P K sharma | 👁850


ਸਫਲਤਾ, ਦੁਨੀਆਂ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਸ਼ਬਦ! ਜਿੰਦਗੀ ਵਿੱਚ ਹਰ ਕੋਈ ਸਫਲਤਾ ਚਾਹੁੰਦਾ ਹੈ ਪਰ ਸਫਲਤਾ ਹਰ ਕਿਸੇ ਨੂੰ ਨਹੀਂ ਮਿਲਦੀ, ਵਿਰਲੇ ਹੀ ਲੋਕ ਇਸਦਾ ਸਵਾਦ ਚੱਖ ਪਾਉਂਦੇ ਹਨ। ਅਜਿਹਾ ਕਿਉਂ ਹੈ? ਕਿਉਂ ਕੁੱਝ ਹੀ ਲੋਕ ਆਪਣੇ ਸੁਪਨੇ ਪੂਰੇ ਕਰ ਪਾਉਂਦੇ ਹਨ ਤੇ ਬਾਕੀਆਂ ਲਈ ਸਫਲਤਾ ਇੱਕ ਖੁਆਬ ਬਣ ਕੇ ਰਹਿ ਜਾਂਦੀ ਹੈ? ਇਸ ਤੋਂ ਪਹਿਲਾਂ ਕਿ ਅਸੀਂ ਇਸ ਵਿਸ਼ੇ ‘ਤੇ ਚਰਚਾ ਅੱਗੇ ਲੈ ਕੇ ਜ...read more...