ਜ਼ਿੰਦਗੀ (The Real Motivational Dose)
10/14/2019 |Post by : Jaskaran Singh | 👁435
ਪੜ ਕੇ ਦੇਖਿਉ… ਕਿਸੇ ਦੀ ਜਿੰਦਗੀ ਬਚ ਸਕਦੀ…
ਮੈਨੂੰ_ਜ਼ਿੰਦਗੀ_ਨਾਲ_ਪਿਆਰ_ਹੈ
ਉਦਾਸੀਆਂ ਵਾਲੇ ਬੂਟੇ ਸਾਡੇ ਸਭ ਦੇ ਵੇਹੜੇ ਵਿਚ ਉਗਦੇ ਨੇ…
ਮੁਸ਼ਕਲਾਂ ਸਾਡੇ ਸਾਰਿਆਂ ਦੇ ਆਲੇ ਦੁਆਲੇ ਨੇ…
ਸਾਡੇ ਸਾਰਿਆਂ ਦੇ ਕੋਲ ਸਭ ਮੁਸ਼ਕਲਾਂ ਦੇ ਕੋਈ ਹੱਲ ਨਹੀਂ ਨੇ…
ਕੋਈ ਵੀ ਐਸਾ ਨਹੀਂ ਹੈ ਜਿਸਨੇ ਆਪਣੀ ਜ਼ਿੰਦਗੀ ਦੀ ਆਖਰੀ ਔਖ ਨੂੰ ਭੁਗਤ ਲਿਆ ਹੈ…ਔਖੀਆਂ ਘੜੀਆਂ ਅਤੇ ਮੁਸ਼ਕਲ ਹਾਲਾਤ ਕਦੀ ਨਹੀਂ ਮੁੱਕ ਜਾਂਦੇ…ਇਹ ਜ਼...read more...