All Posts

ਤੋਤਿਆ ਮਨ ਮੋਤਿਆ || SAVE ENVIRONMENT


4/20/2019 |Post by : MANI BHUTAL | 👁530


ਵੇ ਤੋਤਿਆ ਮਨ ਮੋਤਿਆ ਤੂੰ ਕਿੱਥੇ ਬਣਾਉਣੀ ਖੋੜ੍ਹ,ਲੱਭਣੇ ਬੜੇ ਹੀ ਔਖੇ ਨੇ ਨਿੰਮ ਪਿੱਪਲ ਤੇ ਬੋਹੜ,ਵੇ ਤੋਤਿਆ ਮਨ ਮੋਤਿਆ ਅਸੀਂ ਤੇਰੇ ਖੈਰ ਖਵਾਹ,ਰੁੱਖਾਂ ਨੂੰ ਵੱਢ ਵੱਢ ਕੇ ਰਹੇ ਕਾਠ ਦੇ ਘਰ ਬਣਾ,ਵੇ ਤੋਤਿਆ ਮਨ ਮੋਤਿਆ ਹੈ ਸਭ ਦੀ ਬੁਰੀ ਕਹਾਣੀ,ਸਿਰ ਤੇ ਛਾਵਾਂ ਰਹੀਆਂ ਨਾ ਨਾਲੇ ਡੁੰਘੇ ਹੋ ਗਏ ਪਾਣੀ...!!-✒️ਤਿੱਖੀ ਨੋਕ ...read more...