All Posts

ਵਜੂਦ | Existence


6/9/2019 |Post by : P K sharma | 👁929


1881 ਦੀ ਗੱਲ ਹੈ ਜਦੋਂ ਵਿਵੇਕਾਨੰਦ ਜੀ ਵਿਦਿਆਰਥੀ ਸਨ। ਵਿਵੇਕਾਨੰਦ ਦੀ ਜੀ ਪ੍ਰਮਾਤਮਾ ਵਿੱਚ ਗਹਿਰੀ ਆਸਥਾ ਸੀ ਤੇ ਉਹ ਹਰ ਇੱਕ ਨਾਲ ਇਸ ਵਿਸ਼ੇ ‘ਤੇ ਚਰਚਾ ਕਰਦੇ ਰਹਿੰਦੇ ਸਨ। ਇੱਕ ਵਾਰ ਵਿਵੇਕਾਨੰਦ ਦੇ ਅਧਿਆਪਕ ਨੇ ਉਹਨਾਂ ਨੂੰ ਪੁੱਛਿਆ,”ਨਰੇੰਦਰ, ਇਹ ਸੂਰਜ, ਚੰਦ, ਤਾਰੇ, ਪਹਾੜ ਕੀ ਇਹ ਸਭ ਰੱਬ ਨੇ ਬਣਾਏ ਹਨ?” “ਜੀ ਹਾਂ, ਸਰ”, ਵਿਵੇਕਾਨੰਦ ਨੇ ਸ਼ਾਲੀਨਤਾ ਨਾਲ ਉੱਤਰ ਦਿੰਦੇ ਹੋਏ ਕਿਹਾ “...read more...