All Posts

ਦੁੱਧ ਦੀ ਨਦੀ


5/24/2020 |Post by : P K sharma | 👁367


ਇੱਕ ਵਾਰ ਕਿਸੇ ਪਿੰਡ ਵਿੱਚ ਕਿਸੇ ਮੁੰਡੇ ਦਾ ਰਿਸ਼ਤਾ ਤੈਅ ਹੋ ਗਿਆ। ਵਿਆਹ ਦੀ ਮਿਤੀ ਮਿੱਥ ਲਈ ਗਈ ਤੇ ਮਿੱਥੀ ਮਿਤੀ ਮੁਤਾਬਿਕ ਜਦੋਂ ਮੁੰਡੇ ਵਾਲਿਆਂ ਨੇ ਬਰਾਤ ਲੈ ਕੈ ਕੁੜੀ ਨੂੰ ਵਿਆਉਣ ਜਾਣਾ ਸੀ ਤਾਂ ਕੁੜੀ ਦੇ ਘਰ ਵਾਲਿਆਂ ਨੇ ਇੱਕ ਸ਼ਰਤ ਰੱਖ ਦਿੱਤੀ। ਸ਼ਰਤ ਇਹ ਸੀ ਕਿ ਬਰਾਤ ਵਿੱਚ ਕੋਈ ਵੀ ਬੁੱਢਾ ਨਹੀਂ ਆਵੇਗਾ। ਐਨ ਵਕਤ ‘ਤੇ ਰੱਖੀ ਇਸ ਸ਼ਰਤ ‘ਤੇ ਸਭ ਨੂੰ ਬਹੁਤ ਹੈਰਾਨੀ ਹੋਈ ਤੇ ਕਾਫੀ ਸੋਚ ਵ...read more...

ਗਾਂ ਦੀ ਚੋਰੀ


11/21/2019 |Post by : P K sharma | 👁531


ਇੱਕ ਵਾਰ ਇੱਕ ਮਹਾਤਮਾ ਆਪਣੇ ਇੱਕ ਸੇਵਕ ਨਾਲ ਕਿਤੇ ਜਾ ਰਹੇ ਸਨ। ਉਹ ਚਲਦੇ ਚਲਦੇ ਥੱਕ ਗਏ ਤਾਂ ਇੱਕ ਜਗ੍ਹਾ ਅਰਾਮ ਕਰਨ ਲਈ ਰੁੱਕ ਗਏ। ਥੋੜ੍ਹੀ ਹੀ ਦੇਰ 'ਚ ਉਹਨਾਂ ਨੂੰ ਨਿੰਦ ਆ ਗਈ। ਸੋਣ ਤੋਂ ਬਾਅਦ ਜਦੋਂ ਉਹਨਾਂ ਦੀ ਅੱਖ ਖੂਲੀ ਤਾਂ ਸਾਮ ਹੋ ਗਈ ਸੀ। ਉਨ੍ਹਾਂ ਨੂੰ ਪਿਆਸ ਲੱਗੀ ਹੋਈ ਸੀ। ਉਨ੍ਹਾਂ ਆਲੇ ਦੁਆਲੇ ਨਿਘ੍ਹਾ ਪਾਈ ਤਾਂ ਵੇਖਿਆ ਕਿ ਹਰ ਪਾਸੇ ਉਜਾੜ ਖੇਤ ਪਏ ਸਨ। ਉਨ੍ਹਾਂ ਥੋੜ੍ਹਾ ਹੋ...read more...

ਚੀਤਾ ਅਤੇ ਖਰਗੋਸ਼


10/24/2019 |Post by : P K sharma | 👁1161


ਇੱਕ ਵਾਰ ਇੱਕ ਚੀਤਾ ਸੀ, ਜੋ ਭੁੱਖਣ ਭਾਣਾ ਜੰਗਲ ਵਿੱਚ ਇੱਧਰ-ਉੱਧਰ ਘੁੰਮ ਰਿਹਾ ਸੀ। ਥੋੜੀ ਦੇਰ ਬਾਅਦ ਕੁੱਝ ਦੂਰੀ ‘ਤੇ ਉਸਨੂੰ ਇੱਕ ਖਰਗੋਸ਼ ਦਿਖਾਈ ਦਿੱਤਾ, ਜਿਸਨੂੰ ਵੇਖ ਕੇ ਉਸਨੂੰ ਭੋਜਨ ਮਿਲਣ ਦੀ ਆਸ ਬੱਝ ਗਈ। ਠੀਕ ਉਸੇ ਸਮੇਂ ਖਰਗੋਸ਼ ਨੇ ਵੀ ਉਸਨੂੰ ਦੇਖ ਲਿਆ, ਚੀਤੇ ਨੂੰ ਵੇਖਣ ਨਾਲ ਹੀ ਖਰਗੋਸ਼ ਨੇ ਪੂਰੀ ਵਾਹ ਨਾਲ ਭੱਜਣਾ ਸ਼ੁਰੂ ਕਰ ਦਿੱਤਾ ਅਤੇ ਚੀਤਾ ਵੀ ਪੂਰੇ ਜੋਸ਼ ਨਾਲ ਉਸ ਦਾ ਪਿੱਛਾ ਕਰ ਰ...read more...

ਚਾਂਦੀ ਦੀ ਛੜੀ


10/22/2019 |Post by : P K sharma | 👁406


ਇੱਕ ਵਾਰ ਇੱਕ ਆਦਮੀ ਸਮੁੰਦਰ ਕਿਨਾਰੇ ਘੁੰਮ ਰਿਹਾ ਸੀ। ਘੁੰਮਦੇ ਹੋਏ ਉਸਨੂੰ ਸਮੁੰਦਰ ਕਿਨਾਰੇ ਚਾਂਦੀ ਦੀ ਇੱਕ ਛੜੀ ਨਜ਼ਰ ਆਈ। ਛੜੀ ਲੈ ਕੇ ਉਹ ਬਹੁਤ ਖੁਸ਼ ਹੋਇਆ। ਕੁੱਝ ਦੇਰ ਘੁੰਮਣ ਤੋਂ ਬਾਅਦ ਉਸਨੂੰ ਗਰਮੀ ਲੱਗਣ ਲੱਗ ਪਈ ਤੇ ਉਸਦਾ ਦਿਲ ਕੀਤਾ ਕਿ ਉਹ ਸਮੁੰਦਰ ਵਿੱਚ ਨਹਾ ਲਵੇ। ਪਰ ਨਾਲ ਹੀ ਉਸਦੇ ਮਨ ‘ਚ ਵਿਚਾਰ ਆਇਆ ਕਿ ਜੇ ਉਹ ਛੜੀ ਕਿਨਾਰੇ ‘ਤੇ ਰੱਖ ਕੇ ਨਹਾਉਣ ਚਲਾ ਗਿਆ ਤਾਂ ਹੋ ਸਕਦਾ ਹੈ ਕਿ...read more...

ਬਾਦਸ਼ਾਹ ਦੇ ਤਿੰਨ ਸਵਾਲ ਤੇ ਵਜ਼ੀਰ


9/1/2019 |Post by : P K sharma | 👁811


ਇੱਕ ਵਾਰ ਇੱਕ ਬਾਦਸ਼ਾਹ ਆਪਣੇ ਵਜ਼ੀਰ ਦੇ ਕੰਮ ਤੋਂ ਬਹੁਤ ਖੁਸ਼ ਸੀ। ਉਸਨੇ ਖੁਸ਼ੀ ਖੁਸ਼ੀ ਆਪਣੇ ਵਜ਼ੀਰ ਨੂੰ ਕਿਹਾ, “ਮੈਂ ਤੈਨੂੰ ਕੁੱਝ ਦੇਣਾ ਚਾਹੁੰਦਾ ਹਾਂ, ਦੱਸ ਤੇਰੀ ਸੱਭ ਤੋਂ ਵੱਡੀ ਇੱਛਾ ਕੀ ਹੈ?” ਰਾਜੇ ਦੀ ਗੱਲ ਸੁਣ ਕੇ ਵਜ਼ੀਰ ਨੇ ਸ਼ਰਮਾਉਂਦੇ ਹੋਏ ਆਪਣਾ ਮੂੰਹ ਹੇਠਾਂ ਕਰ ਲਿਆ। ਰਾਜੇ ਨੇ ਹੱਸਦੇ ਹੋਏ ਫਿਰ ਕਿਹਾ, “ਡਰ ਨਾ, ਖੁੱਲ੍ਹ ਕੇ ਦੱਸ, ਤੇਰੀ ਇੱਛਾ ਹਰ ਹਾਲ ਵਿੱਚ ਪੂਰੀ ਕੀਤੀ ਜ...read more...

ਰਾਜਾ ਅਤੇ ਅੰਮ੍ਰਿਤ


8/14/2019 |Post by : P K sharma | 👁550


ਇੱਕ ਵਾਰ ਕਿਸੇ ਥਾਂ ਇੱਕ ਰਾਜਾ ਰਾਜ ਕਰਦਾ ਸੀ। ਉਸਨੂੰ ਕਿਸੇ ਨੇ ਕਿਹਾ ਕਿ ਗੁਆਂਢੀ ਰਾਜੇ ਦੇ ਰਾਜ ਵਿੱਚ ਇੱਕ ਥਾਂ ਅੰਮ੍ਰਿਤ ਦਾ ਤਲਾਬ ਹੈ ਜਿਸਨੂੰ ਪੀ ਕੇ ਤੁਸੀਂ ਅਮਰ ਹੋ ਜਾਵੋਗੇ। ਉਸ ਦਿਨ ਤੋਂ ਬਾਅਦ ਰਾਜਾ ਬੇਚੈਨ ਰਹਿਣ ਲੱਗ ਪਿਆ ਤੇ ਹਰ ਸਮੇਂ ਅੰਮ੍ਰਿਤ ਪ੍ਰਾਪਤ ਕਰਨ ਬਾਰੇ ਹੀ ਸੋਚਦਾ ਰਹਿੰਦਾ। ਉਹ ਕਈ ਦਿਨਾਂ ਤੱਕ ਇਸ ‘ਤੇ ਮੰਥਨ ਕਰਦਾ ਰਿਹਾ ਤੇ ਅਖੀਰ ਉਸਨੇ ਗੁਆਂਢੀ ਰਾਜੇ ‘ਤੇ ਹਮਲਾ ਕਰਨ ...read more...

ਬੰਦ ਦਰਵਾਜਾ


8/7/2019 |Post by : Jaskaran Singh | 👁553


ਜੁਲਾਈ ਦੀ ਅੱਗ ਵਰ੍ਹਾਉ਼ਂਦੀ ਸ਼ਾਮ ਨੂੰ ਜਦੋਂ ਨਰਿੰਦਰ ਨੇ ਘਰ ਪੈਰ ਰੱਖਿਆ ਤਾਂ ਉਸਨੂੰ ਇਉਂ ਲੱਗਦਾ ਸੀ ਕਿ ਹੁਣ ਡਿੱਗਾ ਕਿ ਹੁਣ ਡਿੱਗਾ। ਉਹ ਲਾਬੀ ਵਿੱਚ ਬੈਠ ਗਿਆ, ਫਿਰ ਉੱਠ ਕੇ ਪੱਖੇ ਦਾ ਸਵਿੱਚ ਦੱਬਿਆ ਤਾਂ ਕੁੱਝ ਸੋਖਾ ਸਾਹ ਆਇਆ। ਚਾਰ ਚੁਫੇਰੇ ਨਿਗ੍ਹਾ ਮਾਰੀ ਕੋਈ ਨਹੀਂ ਦਿੱਸਿਆ। ਉਸਨੇ ਆਵਾਜ਼ ਮਾਰੀ ‘ਗੁੱਡੀ, ਗੁੱਡੀ ਪੁੱਤ ਪਾਣੀ ਲੈ ਕੇ ਆ।’ਪਰ ਕੋਈ ਜਵਾਬ ਨਹੀਂ।“ਉਏ ਮਨੀ ਕਿੱਥੇ ਹੋ ਸਾਰੇ”ਉਹ...read more...

ਖੂੰਖਾਰ ਰਾਖਸ਼


8/7/2019 |Post by : P K sharma | 👁765


ਇੱਕ ਵਾਰ ਮਾਧੋਪੁਰ ਨਾਂ ਦਾ ਇੱਕ ਪਿੰਡ ਸੀ। ਇਸ ਪਿੰਡ ਵਿੱਚ ਲੋਕ ਖੁਸ਼ੀ ਖੁਸ਼ੀ ਰਹਿੰਦੇ ਸਨ ਤੇ ਹਰ ਪਾਸੇ ਸ਼ਾਤੀ ਤੇ ਖੁਸ਼ੀ ਦਾ ਮਾਹੌਲ ਸੀ। ਅਚਾਨਕ ਇੱਕ ਦਿਨ ਪਿੰਡ ਦਾ ਇੱਕ ਲੜਕਾ ਗੁੰਮ ਹੋ ਗਿਆ। ਕਾਫੀ ਭਾਲ ਕਰਨ ਤੋਂ ਬਾਅਦ ਵੀ ਉਸਦਾ ਕੋਈ ਥਹੁ ਪਤਾ ਨਾ ਲੱਗਾ। ਅਜੇ ਕੁੱਝ ਦਿਨ ਹੀ ਹੋਏ ਸਨ ਕਿ ਇੱਕ ਹੋਰ ਲੜਕਾ ਗੁੰਮ ਹੋ ਗਿਆ। ਇਸ ਵਾਰ ਲੋਕ ਬਹੁਤ ਡਰ ਗਏ। ਪਿੰਡ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣ ...read more...

ਉਦਾਸ ਕਾਂ | Sad Crow A very motivational story in Punjabi


7/17/2019 |Post by : P K sharma | 👁1152


ਇੱਕ ਵਾਰ ਕਿਸੇ ਦਰਖ਼ਤ ‘ਤੇ ਇੱਕ ਕਾਂ ਬੈਠਾ ਸੀ। ਓਸੇ ਦਰਖ਼ਤ ਥੱਲੇ ਇੱਕ ਸੰਤ ਵੀ ਆ ਕੇ ਆਰਾਮ ਕਰਨ ਲੱਗ ਪਏ। ਅਚਾਨਕ ਹੀ ਸੰਤ ਦੀ ਨਜ਼ਰ ਕਾਂ ‘ਤੇ ਪੈ ਗਈ। ਸੰਤ ਨੇ ਵੇਖਿਆ ਕਿ ਕਾਂ ਬਹੁਤ ਉਦਾਸ ਬੈਠਾ ਸੀ। ਸੰਤ ਨੇ ਕਾਂ ਨੂੰ ਪੁੱਛਿਆ, “ਪਿਆਰੇ ਪੰਛੀ, ਕੀ ਗੱਲ ਹੋ ਗਈ? ਬਹੁਤ ਉਦਾਸ ਲੱਗ ਰਹੇ ਹੋ” ਕਾਂ ਨੇ ਸੰਤ ਵੱਲ ਦੇਖਦੇ ਹੇਏ ਕਿਹਾ, “ਹੇ ਮਹਾਤਮਾ, ਉਦਾਸ ਨਾ ਹੋਵਾਂ ਤਾਂ ਕੀ ਹੋਰ ਨੱਚਾਂ? ...read more...

ਪ੍ਰਸਾਦ


7/3/2019 |Post by : P K sharma | 👁381


ਇੱਕ ਵਾਰ ਇੱਕ ਲੜਕੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਜਦੋਂ ਉਹ ਆਪਣੇ ਸੋਹਰੇ ਘਰ ਗਈ ਤਾਂ ਉਸਨੂੰ ਪਤਾ ਲੱਗਿਆ ਕਿ ਉਸ ਘਰ ਦਾ ਇੱਕ ਰਿਵਾਜ ਸੀ ਕਿ ਨਵੀਂ ਵਿਆਹੀ ਦੁਲਹਨ ਘਰ ਦੇ ਸਾਰੇ ਮੈਂਬਰਾਂ ਲਈ ਕੜਾਹ ਪ੍ਰਸਾਦ ਬਣਾਉਂਦੀ ਸੀ। ਇਹ ਸੁਣ ਕੇ ਉਹ ਲੜਕੀ ਥੋੜ੍ਹਾ ਜਿਹਾ ਨਰਵਸ ਹੋ ਗਈ ਕਿਉਂਕਿ ਉਸ ਨੂੰ ਪ੍ਰਸਾਦ ਬਣਾਉਣਾ ਨਹੀਂ ਆਉਂਦਾ ਸੀ ਪਰ ਕਿਸਮਤ ਨਾਲ ਉਸਨੂੰ ਓੱਥੇ ਇੱਕ ਰੇਸਿਪੀ ਬੁ...read more...