All Posts

ਮੁਹੰਮਦ ਅਲੀ । Muhmad Ali Biography in Punjabi


11/8/2019 |Post by : P K sharma | 👁1494


‘ਅਸੰਭਵ’ ਅਕਸਰ ਹੀ ਲੋਕ ਇਸ ਸ਼ਬਦ ਦਾ ਇਸਤੇਮਾਲ ਹਰ ਰੋਜ਼ ਕਰਦੇ ਹਨ। ਜਦੋਂ ਵੀ ਸਾਡੇ ਯਤਨ ਕਰਨ ਨਾਲ ਕੋਈ ਕੰਮ ਪੂਰਾ ਨਹੀਂ ਹੁੰਦਾ ਤਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਅਜਿਹਾ ਹੋਣਾ ਸੰਭਵ ਨਹੀਂ ਹੈ। ਪਰ ਸਮਾਜ ਵਿੱਚ ਅਜਿਹੇ ਲੋਕਾਂ ਨੇ ਵੀ ਜਨਮ ਲਿਆ ਹੈ ਜਿਹਨਾਂ ਲਈ ਇਹ ਸ਼ਬਦ ਕੋਈ ਮਾਇਨੇ ਨਹੀਂ ਰੱਖਦਾ। ਆਪਣੀ ਬੇਮਿਮਾਲ ਇੱਛਾ ਸ਼ਕਤੀ ਅਤੇ ਲਗਾਤਾਰ ਯਤਨਾਂ ਸਦਕਾ ਉਹਨਾਂ ਨੇ ਆਪਣੇ ਲਈ ਇਸ ਸ਼ਬਦ ਦੀ ਹ...read more...

Sylvester Stallone | ਸਲਵੈੱਸਰ ਸਟਲੋਅਨ


9/16/2019 |Post by : Jaskaran Singh | 👁379


ਸਲਵੈੱਸਰ ਸਟਲੋਅਨ ਹੌਲੀਵੁੱਡ ਦਾ ਮੰਨਿਆ, ਦੰਨਿਆ ਤੇ ਮਸ਼ਹੂਰ ਅਮੀਰ ਅਮਰੀਕਨ ਅਭਿਨੇਤਾ ਹੈ। ਰੌਕੀ ਵਰਗੀ ਫਿਲਮ ਨਾਲ ਅਦਾਕਰੀ ਦੀ ਦੁਨੀਆ ਵਿੱਚ ਉਸਨੇ ਮੀਲਪੱਥਰ ਗੱਡਿਆ ਸੀ। ਉਸ ਕੋਲ ਅੱਜ ਐਨੀ ਦੌਲਤ ਹੈ ਕਿ ਦੋਨਾਂ ਹੱਥਾਂ ਨਾਲ ਵੀ ਲੁੱਟਾਵੇ ਜਾਂ ਨੋਟਾਂ ਨੂੰ ਅੱਗ ਲਾਵੇ… ਮੁੱਕਣੀ ਨਹੀਂ। ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸਲਵੈੱਸਰ ਸਟਲੋਅਨ ਗੁਮਨਾਮੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਆਰਥਿਕ ਤ...read more...

ਸਟੀਵ ਜਾੱਬ | Steve Jobs biography in Punjabi


7/31/2019 |Post by : P K sharma | 👁1320


ਇਸ ਗੱਲ ਨੂੰ ਯਾਦ ਰੱਖਣ ਨਾਲ, ਕਿ ਮੈਂ ਬਹੁਤ ਛੇਤੀ ਮਰ ਜਾਵਾਂਗਾ, ਮੈਨੂੰ ਆਪਣੀ ਜਿੰਦਗੀ ਵਿੱਚ ਫੈਸਲੇ ਲੈਣ ਵਿੱਚ ਬਹੁਤ ਸਹਾਇਤਾ ਮਿਲਦੀ ਹੈ ਕਿਉਂਕਿ ਜਦੋਂ ਮੈਂ ਇੱਕ ਵਾਰ ਮੌਤ ਬਾਰੇ ਸੋਚਦਾ ਹਾਂ ਤਾਂ ਸਾਰੀ ਉਮੀਦ, ਸਾਰਾ ਅਹੰਕਾਰ ਤੇ ਫੇਲ ਹੋਣ ਦਾ ਡਰ, ਸਭ ਕੁੱਝ ਗਾਇਬ ਹੋ ਜਾਂਦਾ ਹੈ ਤੇ ਪਿੱਛੇ ਸਿਰਫ ਓਹੀ ਬਚਦਾ ਹੈ ਜੋ ਅਸਲ ਵਿੱਚ ਜਰੂਰੀ ਹੈ। ਇਹ ਕਹਿਣਾ ਸੀ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ...read more...

ਡਾ. ਹੈਮਿਲਟਨ ਨਾਕੀ | Dr Hamilton Naki Biography in Punjabi


5/28/2019 |Post by : P K sharma | 👁524


ਹੈਰਾਨ ਕਰਦਾ ਹੈ ਅਨਪੜ੍ਹ ਬੰਦੇ ਦਾ ਮਾਸਟਰ ਆਫ਼ ਮੈਡੀਸਨ ਬਣਨਾ ! ਥੋੜਾ ਸਮਾਂ ਕੱਢ ਕੇ ਇਸ ਕਹਾਣੀ ਨੂੰ ਜਰੂਰ ਪੜ੍ਹੋ ਅਤੇ ਅਮਲ ਕਰੋ । ਕੈਮਟਾਊਨ ਦੀ ਮੈਡੀਕਲ ਯੂਨੀਵਰਸਿਟੀ ਜਿਸ ਨੂੰ ਦੁਨੀਆਂ ਦਾ ਸਭ ਤੋਂ ਪਹਿਲਾਂ ਬਾਈਪਾਸ ਆਪ੍ਰੇਸ਼ਨ ਕਰਨ ਦਾ ਮਾਣ ਹਾਸਲ ਹੈ ! ਨੇ ਸੰਨ 2003 ਵਿੱਚ ਇੱਕ ਅਜਿਹੇ ਵਿਅਕਤੀ ਨੂੰ ਮਾਸਟਰ ਆਫ਼ ਮੈਡੀਸਨ ਦੀ ਡਿਗਰੀ ਨਾਲ ਨਿਵਾਜ਼ਿਆ ਜਿਸ ਨੇ ਜਿੰਦਗੀ ਵਿੱਚ ਕਦੇ ਸਕੂਲ ਦਾ...read more...

ਚਾਰਲੀ ਚੈਪਲਿਨ


5/12/2019 |Post by : P K sharma | 👁2959


ਕੁੱਝ ਕੁ ਯਤਨ ਕਰਨ ਨਾਲ ਜਦੋਂ ਸਫਲਤਾ ਨਹੀਂ ਮਿਲਦੀ ਤਾਂ ਜਿਆਦਾਤਰ ਲੋਕ ਕਿਸਮਤ ਜਾਂ ਰੱਬ ਦਾ ਭਾਣਾ ਮੰਨ ਕੇ ਜਿੰਦਗੀ ਨਾਲ ਸਮਝੌਤਾ ਕਰ ਲੈਂਦੇ ਹਨ ਤੇ ਹਾਰ ਸਵੀਕਾਰ ਕਰ ਲੈਂਦੇ ਹਨ ਪਰ ਸੰਸਾਰ ਵਿੱਚ ਅਜਿਹੇ ਲੋਕ ਵੀ ਹੋਏ ਹਨ ਜਿਹਨਾਂ ਨੇ ਪੈਰ ਪੈਰ 'ਤੇ ਕਿਸਮਤ ਨੂੰ ਚੁਣੌਤੀ ਦਿੱਤੀ, ਚੁਣੌਤੀ ਹੀ ਨਹੀਂ ਦਿੱਤੀ ਬਲਕਿ ਪੁੱਠਾ ਗੇੜਾ ਵੀ ਦਿੱਤਾ। ਅਜਿਹਾ ਹੀ ਇੱਕ ਸ਼ਖਸ ਸੀ ਚਾਰਲੀ ਚੈਪਲਿਨ। ਵਿਸ਼ਵਾਸ ਕਰ...read more...

ਮਹਾਨਾਇਕ ਅਰਨੈਸਟੋ ਚੀ ਗੁਵੇਰਾ | Che Guevara biography in Punjabi


4/3/2019 |Post by : P K sharma | 👁2353


ਦੁਨੀਆਂ ਦਾ ਇਤਿਹਾਸ ਸੂਰਵੀਰਾਂ ਨਾਲ ਭਰਿਆ ਪਿਆ ਹੈ। ਹਰ ਦੇਸ਼, ਕੌਮ ਵਿੱਚ ਵਿਲੱਖਣ ਤੋਂ ਵਿਲੱਖਣ ਯੋਧੇ ਹੋਏ ਹਨ। ਪਰ ਚੀ ਗੁਵੇਰਾ ਦੁਨੀਆਂ ਦਾ ਇੱਕ ਅਜਿਹਾ ਕ੍ਰਾਂਤੀਵੀਰ ਹੋਇਆ ਹੈ ਜਿਸਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ। ਆਓ ਅੱਜ ਜਾਣਦੇ ਹਾਂ ਇਸ ਅਣਖੀਲੇ ਸੂਰਮੇ ਦੀ ਜਿੰਦਗੀ ਬਾਰੇ ਚੀ ਗੁਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾ ਵਿੱਚ ਹੋਇਆ ਸੀ। ਪਰਿਵਾਰ ਵਿੱਚ ਆਪਣੇ ਪੰਜ ਭੈਣ ਭਰਾਵਾਂ ਵ...read more...

ਜੇ ਕੇ ਰੋਲਿੰਗ | J K Rowling biography in Punjabi


3/21/2019 |Post by : P K sharma | 👁998


ਦੋਸਤੋ, ਤੁਸੀਂ ਹੈਰੀ ਪਾੱਟਰ ਦਾ ਨਾਵਲ ਜ਼ਰੂਰ ਪੜ੍ਹਿਆ ਹੋਵੇਗਾ, ਜੇ ਨਾਵਲ ਨਹੀਂ ਪੜ੍ਹਿਆ ਹੈਰੀ ਪਾੱਟਰ ਦੀ ਫਿਲਮ ਜ਼ਰੂਰ ਵੇਖੀ ਹੋਵੇਗੀ। ਹੈਰੀ ਪਾੱਟਰ ਨਾਵਲ ਦੇ ਨਾਂ ਦੁਨੀਆਂ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ ਦਾ ਵਰਲਡ ਰਿਕਾਰਡ ਹੈ ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਉਸ ਦੀ ਲੇਖਿਕਾ ਜੇ ਕੇ ਰੋਲਿੰਗ ਨੂੰ ਇਸ ਮੁਕਾਮ ‘ਤੇ ਪਹੁੰਚਣ ਲਈ ਇੱਕ ਲੰਬੇ ਦੌਰ ਦੇ ਸੰਘਰਸ਼ ਵਿੱਚੋਂ ਗੁਜ਼ਰਨਾ ਪਿਆ ਹੈ...read more...

ਵਿਲਮਾ ਰੂਡੋਲਫ | Wilma Rudolph biography in Punjabi


3/1/2019 |Post by : P K sharma | 👁3185


ਦੋਸਤੋ ਅਕਸਰ ਹੀ ਆਮ ਲੋਕ ਹਾਲਾਤਾਂ ਅੱਗੇ ਹਾਰ ਮੰਨ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਸੁਪਨੇ ਨਾਲ ਸਮਝੌਤਾ ਕਰ ਲੈਂਦੇ ਹਨ ਪਰ ਸੰਸਾਰ ਵਿੱਚ ਕੁੱਝ ਅਜਿਹੇ ਵਿਰਲੇ ਲੋਕ ਵੀ ਹੁੰਦੇ ਹਨ ਜੋ ਕਦੀ ਵੀ ਮਾੜੇ ਤੋਂ ਮਾੜੇ ਹਾਲਾਤਾਂ ਅੱਗੇ ਨਹੀਂ ਝੁੱਕਦੇ ਅਤੇ ਆਪਣੀ ਜ਼ਬਰਦਸਤ ਇੱਛਾ ਸ਼ਕਤੀ, ਮਜ਼ਬੂਤ ਇਰਾਦੇ ਅਤੇ ਕੜੀ ਮਿਹਨਤ ਨਾਲ ਆਪਣੀ ਜ਼ਿੰਦਗੀ ਦੀਆਂ ਤਮਾਮ ਮੁਸ਼ਕਿਲਾਂ ਨਾਲ ਲੜਦੇ ਹੋਏ ਆਪਣੇ ਸੁਪਨੇ ਪੂਰੇ...read more...

ਕਰਨਲ ਹਾਰਲੈਂਡ ਸੈਂਡਰਸ | Colonel Harland Sanders biography in Punjabi


3/1/2019 |Post by : P K sharma | 👁855


ਸਭ ਜਾਣਦੇ ਹਨ ਕਿ ਸਫ਼ਲਤਾ ਪ੍ਰਾਪਤ ਕਰਨ ਲਈ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਾਫ਼ੀ ਯਤਨ ਕਰਨ ਅਤੇ ਹੌਸਲਾ ਰੱਖਣ ਤੋਂ ਬਾਅਦ ਹੀ ਕੋਈ ਇਨਸਾਨ ਸਫ਼ਲ ਹੋ ਪਾਉਂਦਾ ਹੈ ਪਰ ਅੱਜ ਅਸੀਂ ਜਿਸ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਸ਼ਾਇਦ ਹੀ ਦੁਨੀਆਂ ਵਿੱਚ ਕੋਈ ਹੋਰ ਅਜਿਹਾ ਬੰਦਾ ਹੋਵੇਗਾ ਜਿਸਨੇ ਇੰਨੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੋਵੇ। ਅੱਜ ਅਸੀਂ ਗੱਲ ਕਰਾਂਗੇ ਕਰਨਲ ਹਾਰਲੈਂਡ ...read more...

ਜੈਕ ਮਾ | Jack Ma biography in Punjabi


2/27/2019 |Post by : P K sharma | 👁829


Alibaba.com ਦਾ ਨਾਂ ਕੌਣ ਨਹੀਂ ਜਾਣਦਾ, ਇਹ ਦੁਨੀਆਂ ਦੀ ਸਭ ਤੋਂ ਵੱਡੀ e-commerce ਕੰਪਨੀ ਹੈ ਜਿਸ ਦੇ ਮਾਲਕ Jack Ma ਹਨ।ਇਸ ਸਮੇਂ ਉਹ ਚੀਨ ਦੇ ਸਭ ਤੋਂ ਅਮੀਰ ਸ਼ਖਸ ਹਨ। ਉਸਦੀ ਪੂੰਜੀ ਲਗਭਗ 13 ਲੱਖ ਕਰੋੜ ਰੁਪਏ ਹੈ ਪਰ Jack ਨੂੰ ਇਹ ਸਭ ਸੌਖਾ ਹੀ ਨਹੀ ਮਿਲ ਗਿਆ। ਇਸ ਮੁਕਾਮ ਤੇ ਪੁੱਜਣ ਲਈ ਉਸਨੂੰ ਸਮੱਸਿਆਵਾਂ ਦੇ ਹੜ੍ਹਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਆਉ ਜਾਣਦੇ ਹਾਂ, Jack Ma ਕੌਣ...read more...