All Posts

ਕੈਂਸਰ ਨਾਲ ਲੜੀ ਜੰਗ, ਘਰ ਅਤੇ ਫੈਕਟਰੀ ਸੰਭਾਲੀ, ਟਰਨਓਵਰ 10 ਕਰੋੜ ਸਲਾਨਾ


10/9/2019 |Post by : P K sharma | 👁240


ਜਿੰਦਗੀ ਹੌਸਲੇ ਤੇ ਜਜ਼ਬੇ ਦਾ ਨਾਂ ਹੈ। ਜਿੰਦਗੀ ਮੁਸ਼ਕਿਲਾਂ ਤੋਂ ਪਾਰ ਜਾ ਆਪਣੇ ਸੁਪਨੇ ਪੂਰੇ ਕਰਨ ਦਾ ਨਾਂ ਹੈ। ਪਰ ਵਿਰਲੇ ਹੀ ਲੋਕ ਜਿੰਦਗੀ ਨੂੰ ਇਸ ਨਜ਼ਰੀਏ ਨਾਲ ਜਿਉਂਦੇ ਹਨ। ਅਜਿਹੇ ਹੀ ਜ਼ਿੰਦਾਦਿਲ ਲੋਕਾਂ ਵਿੱਚੋਂ ਇਕ ਨਾਂ ਹੈ ਜਾਸਮੀਨ ! ਇੰਦੋਰ ਦੀ ਉੱਦਮੀ ਜਾਸਮੀਨ ਦੀ ਕੰਪਨੀ ਦਾ ਸਲਾਨਾ ਟਰਨਓਵਰ 10 ਕਰੋੜ ਹੈ। 6 ਸਾਲ ਪਹਿਲਾਂ ਦੋ ਲੋਕਾਂ ਨਾਲ ਉਸਨੇ ਇੱਕ ਕੇਕ ...read more...