All Stories

ਮਹਾਤਮਾ ਬੁੱਧ | A series of best Punjabi motivational stories


2/16/2019 | by : P K sharma | 👁1347


ਮਹਾਤਮਾ ਬੁੱਧ ਦੇ ਸਮੇਂ ਦੀ ਗੱਲ ਹੈ। ਉਹ ਸੱਚ ਦਾ ਪ੍ਰਚਾਰ ਕਰਦੇ ਸਨ ਤੇ ਲੋਕਾਂ ਨੂੰ ਚੰਗਾ ਜੀਵਨ ਜਿਊਣ ਲਈ ਪ੍ਰੇਰਿਤ ਕਰਦੇ ਸਨ। ਜਿਸ ਕਰਕੇ ਦੂਰ ਦਰਾਡੇ ਤੋਂ ਲੋਕ ਉਨ੍ਹਾਂ ਨੂੰ ਸੁਣਨ ਆਉਂਦੇ ਸਨ ਪਰ ਇੱਕ ਬੰਦਾ ਉਨ੍ਹਾਂ ਨਾਲ਼ ਬਹੁਤ ਈਰਖਾ ਕਰਦਾ ਸੀ। ਉਹ ਅਕਸ...read more...

ਆਖਰੀ ਪੱਤਾ | The Last Leaf


2/16/2019 | by : P K sharma | 👁3893


ਸਾਡੇ ਮਨ ਵਿੱਚ ਅਨੰਤ ਸ਼ਕਤੀ ਹੁੰਦੀ ਹੈ। ਇਹ ਹੁਣ ਸਾਡੇ 'ਤੇ depend ਕਰਦਾ ਹੈ ਕਿ ਅਸੀਂ ਇਸਦੀ ਵਰਤੋਂ ਪਾਜਿਟਿਵ ਲਈ ਕਰਦੇ ਹਾਂ ਜਾਂ ਨੈਗੇਟਿਵ ਲਈ ਪਰ ਦੋਨੋਂ ਹੀ ਹਾਲਤਾਂ ਵਿੱਚ ਇਹ ਬਹੁਤ ਹੀ ਹੈਰਾਨੀਜਨਕ ਤਰੀਕੇ ਨਾਲ ਕੰਮ ਕਰਦੀ ਹੈ। ਮਨ ਦੀ ਸਕਤੀ ਨੂੰ ‘O...read more...

ਸਫ਼ਲਤਾ ਦਾ ਰਹੱਸ


2/16/2019 | by : P K sharma | 👁1165


ਇੱਕ ਵਾਰ ਇੱਕ ਨੌਜਵਾਨ, ਸੁਕਰਾਤ (ਜੋ ਕਿ ਯੂਨਾਨ ਦੇ ਮਹਾਨ ਫਿਲਾਸਫਰ ਹੋਏ ਹਨ) ਕੋਲ ਗਿਆ ਅਤੇ ਕਿਹਾ, “ਮੈਂ ਜ਼ਿੰਦਗੀ ਵਿੱਚ ਬਹੁਤ ਕੰਮ ਕੀਤੇ ਹਨ ਪਰ ਕਿਸੇ ਵੀ ਕੰਮ ਵਿੱਚ ਸਫ਼ਲਤਾ ਨਹੀਂ ਮਿਲੀ, ਕ੍ਰਿਪਾ ਕਰਕੇ ਮੈਨੂੰ ਦੱਸੋ ਕਿ ਸਫ਼ਲਤਾ ਦਾ ਰਹੱਸ ਕੀ ਹੈ,...read more...

ਜੜ੍ਹੀ-ਬੂਟੀ


2/16/2019 | by : P K sharma | 👁1196


ਇੱਕ ਔਰਤ ਸੀ। ਉਸ ਦਾ ਪਤੀ ਉਸ ਨੂੰ ਬਿਲਕੁਲ ਵੀ ਪਿਆਰ ਨਹੀਂ ਸੀ ਕਰਦਾ, ਜਿਸ ਕਾਰਣ ਉਹ ਹਰ ਵੇਲ਼ੇ ਬਹੁਤ ਉਦਾਸ ਰਹਿੰਦੀ ਸੀ। ਇੱਕ ਵਾਰ ਉਸ ਨੇ ਆਪਣੀ ਕਿਸੇ ਸਹੇਲੀ ਤੋਂ ਇੱਕ ਸੰਨਆਸੀ ਬਾਰੇ ਸੁਣਿਆ, ਜੋ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੇ ਸਨ। ਉਹ ਔਰਤ ਵ...read more...

ਜਦੋਂ ਹਵਾ ਚਲਦੀ ਹੈ ਮੈਂ ਸੋਂਦਾ ਹਾਂ


2/19/2019 | by : P K sharma | 👁962


ਇੱਕ ਵਾਰ ਦੀ ਗੱਲ ਹੈ, ਕਿਸੇ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਸਦੇ ਖੇਤ ਪਹਾੜਾਂ ਵਿੱਚ ਸਨ ਜਿੱਥੇ ਅਕਸਰ ਹੀ ਤੁਫਾਨ ਆਉਂਦੇ ਰਹਿੰਦੇ ਸਨ। ਉਸਨੂੰ ਇੱਕ ਕੰਮ ਕਰਨ ਵਾਲੇ ਨੌਕਰ ਦੀ ਲੋੜ ਸੀ ਪਰ ਕੋਈ ਵੀ ਉਸ ਥਾਂ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ ਸੀ। ...read more...

ਬਾਜ ਦੀ ਉਡਾਣ


2/22/2019 | by : P K sharma | 👁1601


ਇੱਕ ਵਾਰ ਇੱਕ ਰਾਜਾ ਸੀ ਜੋ ਪੰਛੀਆਂ ਨੂੰ ਬਹੁਤ ਪਿਆਰ ਕਰਦਾ ਸੀ। ਇੱਕ ਦਿਨ ਉਸ ਦੇ ਦਰਬਾਰ ਵਿੱਚ ਇੱਕ ਆਦਮੀ ਆਇਆ, ਜਿਸ ਦੇ ਹੱਥਾਂ ਵਿੱਚ ਬਾਜ ਦੇ ਦੋ ਬੱਚੇ ਸਨ, ਜਿਨ੍ਹਾ ਨੂੰ ਉਹ ਰਾਜੇ ਨੂੰ ਉਪਹਾਰ ਵਿੱਚ ਦੇਣਾ ਚਾਹੁੰਦਾ ਸੀ। ਉਹ ਦੋਨੋਂ ਬਾਜ ਬਹੁਤ ਹੀ ਉੱ...read more...

ਮੇਰੀ ਇੱਛਾ


2/22/2019 | by : P K sharma | 👁7708


ਉਹ ਪ੍ਰਾਇਮਰੀ ਟੀਚਰ ਸੀ, ਸਵੇਰੇ ਉਸ ਨੇ ਬੱਚਿਆਂ ਦਾ ਇੱਕ ਟੈਸਟ ਲਿਆ ਸੀ ਅਤੇ ਕਾਪੀਆਂ ਚੈੱਕ ਕਰਨ ਲਈ ਘਰ ਲੈ ਆਈ ਸੀ। ਕਾਪੀਆਂ ਚੈੱਕ ਕਰਦੇ ਕਰਦੇ ਅਚਾਨਕ ਹੀ ਉਹ ਰੋਣ ਲੱਗ ਪਈ। ਉਸਦੇ ਨਾਲ ਹੀ ਉਸਦਾ ਪਤੀ ਬੈੱਡ ਤੇ ਲੇਟੇ ਹੋਏ ਟੀਵੀ ਵੇਖ ਰਿਹਾ ਸੀ, ਉਸ ਨੇ ਆ...read more...

ਤਿੰਨ ਤਰੀਕੇ ਦੀ ਪਰਖ


2/22/2019 | by : P K sharma | 👁1823


ਇੱਕ ਵਾਰ ਸੁਕਰਾਤ ਕੋਲ ਇੱਕ ਬੰਦਾ ਆਇਆ, ਉਸਨੇ ਸੁਕਰਾਤ ਨੂੰ ਕਿਹਾ ਮੈਂ ਤੁਹਾਡੇ ਇੱਕ ਮਿੱਤਰ ਬਾਰੇ ਕੁੱਝ ਸੁਣਿਆ ਹੈ ਕੀ ਤੁਸੀਂ ਵੀ …….ਅਜੇ ਉਹ ਅੱਗੇ ਬੋਲ ਹੀ ਰਿਹਾ ਸੀ ਕਿ ਸੁਕਰਾਤ ਨੇ ਉਸ ਨੂੰ ਟੋਕਦੇ ਹੋਏ ਕਿਹਾ, “ਰੁਕੋ! ਮੈਂ ਬਿਨਾਂ ਤਿੰਨ ਤਰੀਕੇ ...read more...

ਜੋਕਰ


2/27/2019 | by : P K sharma | 👁664


ਇੱਕ ਵਾਰ ਕਿਸੇ ਸਰਕਸ ਵਿੱਚ ਇੱਕ ਜੋਕਰ ਨੇ ਇੱਕ ਚੁਟਕਲਾ ਸੁਣਾਇਆ, ਉਸਦਾ ਚੁਟਕਲਾ ਸੁਣ ਕੇ ਸਾਰੇ ਲੋਕ ਬਹੁਤ ਹੱਸੇ। ਜੋਕਰ ਨੇ ਦੁਬਾਰਾ ਫਿਰ ਉਹੀ ਚੁਟਕਲਾ ਸੁਣਾਇਆ ਪਰ ਇਸ ਵਾਰ ਲੋਕ ਪਹਿਲਾਂ ਨਾਲੋਂ ਘੱਟ ਹੱਸੇ। ਹੁਣ ਜਦੋਂ ਤੀਜੀ ਵਾਰ ਵੀ ਜੋਕਰ ਫਿਰ ਉਹੀ ...read more...